Wednesday, June 17, 2026
HomePunjabਜ਼ਿਲਾ ਕਪੂਰਥਲਾ ਦੇ ਪਿੰਡ ਬਜਾਜ ਵਿਖੇ ਸ਼ੇਰੇ ਪੰਜਾਬ ਵੈਲਡਿੰਗ ਵਰਕਸ ਅਤੇ ਸਮੂਹ...

ਜ਼ਿਲਾ ਕਪੂਰਥਲਾ ਦੇ ਪਿੰਡ ਬਜਾਜ ਵਿਖੇ ਸ਼ੇਰੇ ਪੰਜਾਬ ਵੈਲਡਿੰਗ ਵਰਕਸ ਅਤੇ ਸਮੂਹ ਸੰਗਤ ਵੱਲੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

 

  1. ਇਸ ਮੌਕੇ ਪਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਤੇਜ ਸਿੰਘ ਬਜਾਜ ਸਟੂਡੀਓ, ਬਲਵੰਤ ਸਿੰਘ, ਵਰਿੰਦਰ ਸਿੰਘ ਘੁੰਮਣ, ਮਨਵੀਰ ਸਿੰਘ ਮੱਲੀ, ਜਸਮਿਹਰ ਸਿੰਘ ਬਾਜਵਾ, ਬਲਵਿੰਦਰ ਕੁਮਾਰ ਬਜਾਜ, ਜਸਵੰਤ ਸਿੰਘ ਮੱਲੀ, ਸਕੱਤਰ ਸਿੰਘ ਭਿੰਡਰ ਆਦਿ ਹਾਜ਼ਰ ਸਨ। ਅਤੇ ਨੌਜਵਾਨ ਬੱਚਿਆਂ ਨੇ ਵੀ ਵੱਧ-ਚੜ੍ਹ ਕੇ ਸੇਵਾ ਵਿੱਚ ਹਿੱਸਾ ਲਿਆ । ( ਫੋਟੋ ਕੰਨੂੰ ਭੁਲੱਥ)
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments